Skip Navigation
Mount Pleasant Group logo
  • Home page navigation iconHome
  • Info iconAbout Us
  • News iconCondolences & Services
  • Find A Grave search tool iconFind A Grave
  • MPG Stories
  • Contact iconContact
  • Find a Funeral

    Find a FuneralCondolences & Services

  • Immediate Help

    Immediate HelpA Death Has Occurred

  • Direct Cremation

    Direct CremationCremation - No ceremony or services

  • Locations

    LocationsCemeteries & funeral centres

  • Plan Ahead

    Plan AheadPreparing for the future

  • Products

    ProductsExplore your options

  • Navigation button for our COVID-19 protocols

    COVID-19MPG's Precautionary Measures

  • Price Lists

    Price ListsCurrent cemetery and funeral prices

  • Multilingual services

    Multilingual InformationFor a diverse GTA

  • Cemetery Application

    Cemetery AppSearch for grave locations, historical people & our arboretum

  • Resources

    ResourcesSupport, brochures, maps & more

  • News and Events

    News and EventsItems of interest

  • FAQs

    FAQsAnswers to your questions

  • About Us

    About usOur purpose, vision and values, corporate oversight, careers, etc.

  1. Home
  2. ਪੰਜਾਬੀ

ਪੰਜਾਬੀ

中文(简体)

中文(繁體)

Ελληνικά

हिंदी

Italiano

한국어

Polski

Português

ਪੰਜਾਬੀ

Tagalog

தமிழ்

Main Image

ਇੱਕ ਗ਼ੈਰ- ਸੰਪਰਦਾਇਕ ਸੰਸਥਾ ਹੋਣ ਦੇ ਨਾਤੇ, ਅਸੀਂ ਹਰ ਤਰ੍ਹਾਂ ਦੀ ਧਾਰਮਿਕ ਤੇ ਸਭਿਆਚਾਰਕ ਵਿਚਾਰਧਾਰਾ ਦਾ ਮਾਣ ਕਰਦੇ ਹਾਂ ਅਤੇ ਹਮਦਰਦੀ ਭਰੀ ਦੇਖ-ਰੇਖ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਾਂ। ਤੁਸੀਂ ਭਾਵੇਂ ਪੂਰਵ-ਯੋਜਨਾ, ਪਰੰਪਰਾਗਤ ਦਾਹ ਸੰਸਕਾਰ ਦੀ ਰਸਮ ਜਾਂ ਮੈਮੋਰੀਅਲ ਸਰਵਿਸ ਕਰਨ ਬਾਰੇ ਸੋਚ ਰਹੇ ਹੋਵੋ, ਅਸੀਂ ਤੁਹਾਡੇ ਆਪਣਿਆਂ ਦੀਆਂ ਜੀਵਨ-ਪ੍ਰਾਪਤੀਆਂ ਦੀ ਯਾਦ ਵਿੱਚ ਤੁਹਾਡੇ ਪਰਿਵਾਰ ਲਈ ਸੇਵਾਵਾਂ ਦੇਣ ਲਈ ਵਚਨਬੱਧ ਹਾਂ।

ਸਾਡੀ ਪੇਸ਼ੇਵਰ ਟੀਮ ਦੇ ਮੈਂਬਰ ਹਰ ਤਰ੍ਹਾਂ ਦੀ ਕਲਚਰ ਨਾਲ ਸਬੰਧਿਤ ਹਨ ਇਸ ਲਈ ਤੁਹਾਡਾ ਪਰਿਵਾਰ ਪੂਰੇ ਇੰਤਜ਼ਾਮ ਲਈ ਆਪਣੀ ਹੀ ਬੋਲੀ ਵਿੱਚ ਉਸ ਨੁਮਾਇੰਦੇ ਨਾਲ ਗੱਲਬਾਤ ਕਰ ਸਕੇਗਾ ਜੋ ਤੁਹਾਡੀਆਂ ਸਭਿਆਚਾਰਕ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ।

ਅਸੀਂ ਬਹੁਤ ਸਾਰੇ ਭਾਈਚਾਰਿਆਂ ਲਈ ਸੇਵਾਵਾਂ ਦਿੰਦੇ ਹਾਂ, ਨਾਲ ਹੀ ਉਨ੍ਹਾਂ ਦੀਆਂ ਪਰੰਪਰਾਵਾਂ ਦੀ ਕਦਰ ਕਰਦੇ ਹੋਏ ਇਹ ਵੀ ਯਕੀਨੀ ਬਣਾਉਂਦੇ ਹਾਂ ਕਿ ਤੁਹਾਡੇ ਪਰਿਵਾਰ ਦੇ ਕਿਸੇ ਆਪਣੇ ਨੂੰ ਅਲਵਿਦਾ ਕਹਿਣ ਸਮੇਂ ਲੋੜੀਂਦੀਆਂ ਵਸਤਾਂ ਅਤੇ ਸੇਵਾਵਾਂ ਉਹਨਾਂ ਹੀ ਖ਼ਾਸ ਪਰੰਪਰਾਵਾਂ ਮੁਤਾਬਿਕ ਪ੍ਰਦਾਨ ਕੀਤੀਆਂ ਜਾਣ। ਸਾਡਾ ਉਦੇਸ਼: ਹਰ ਕਿਸੇ ਲਈ ਵਧੀਆ ਦੇਖ-ਭਾਲ, ਹਮਦਰਦੀ ਭਰਿਆ ਰਵੱਈਆ ਅਤੇ ਉਹ ਸਾਰੇ ਵਿਕਲਪ ਦੇਣਾ ਜਿਨ੍ਹਾਂ ਦੇ ਉਹ ਹੱਕਦਾਰ ਹਨ।

ਪੂਰਵ-ਯੋਜਨਾ:

ਕਿਰਿਆ ਕਰਮ ਅਤੇ ਦਾਹ-ਸੰਸਕਾਰ ਲਈ ਪਹਿਲਾਂ ਤੋਂ ਬਣਾਈ ਯੋਜਨਾ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਉਸ ਦੁਖ ਤੇ ਤਨਾਅ ਭਰੇ ਸਮੇਂ ਤੁਹਾਡੇ ਪਰਿਵਾਰ ਨੂੰ ਮੁਸ਼ਕਿਲ ਫੈਸਲੇ ਨਹੀਂ ਕਰਨੇ ਪੈਣਗੇ। ਨਾਲ ਹੀ, ਤੁਹਾਡੇ ਪਰਿਵਾਰ ਨੂੰ ਅਣਕਿਆਸੇ ਖਰਚਿਆਂ ਅਤੇ ਮਾਲੀ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਸੀਂ ਸਭ ਤਰ੍ਹਾਂ ਦੇ ਰਸਮੋ-ਰਿਵਾਜ, ਧਾਰਮਿਕ ਅਤੇ ਗੈਰ-ਧਾਰਮਿਕ ਪਰੰਪਰਾ ਮੁਤਾਬਿਕ ਤੁਹਾਡੇ ਪਰਿਵਾਰ ਦੀਆਂ ਖ਼ਾਸ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰਦੇ ਹਾਂ।

ਪਰੰਪਰਾਗਤ ਕਿਰਿਆ ਕਰਮ ਅਤੇ ਦਾਹ-ਸੰਸਕਾਰ ਦੀਆਂ ਪੂਰੀਆਂ ਸੇਵਾਵਾਂ ਦੇ ਵਿਕਲਪ:

ਅਸੀਂ ਤੁਹਾਡੀਆਂ ਸਾਰੀਆਂ ਪਰੰਪਰਾਗਤ ਲੋੜਾਂ ਜਿਵੇਂ ਅੰਤਿਮ ਦਰਸ਼ਨ, ਦਾਹ ਸੰਸਕਾਰ ਸਮੇਂ ਹਾਜ਼ਰੀ ਅਤੇ ਅਸਥੀਆਂ ਦੀ ਸੰਭਾਲ ਵਾਸਤੇ ਸੇਵਾਵਾਂ ਦਿੰਦੇ ਹਾਂ। ਇਸ ਤੋਂ ਇਲਾਵਾ, ਸਾਡਾ ਤਜਰਬੇਕਾਰ ਸਟਾਫ਼ ਹੋਰ ਪਰੰਪਰਾਗਤ ਅਤੇ ਧਾਰਮਿਕ ਰਸਮਾਂ ਅਨੁਸਾਰ ਸਿਰ ਢੱਕਣ ਲਈ ਸਕਾਰਫ਼, ਬੂਟ ਰੱਖਣ ਲਈ ਰੈਕ ਅਤੇ ਹੋਰ ਵੀ ਬਹੁਤ ਲੋੜਾਂ ਲਈ ਇੰਤਜ਼ਾਮ ਕਰ ਸਕਦੇ ਹਨ।

ਕਿਰਪਾ ਕਰਕੇ ਮਿਲਣ ਦਾ ਸਮਾਂ ਲੈਣ ਲਈ ਇੱਥੇ ਕਲਿੱਕ ਕਰੋ।


ਹੇਠਾਂ ਦਿੱਤੇ ਚਾਰਟ ਵਿੱਚੋਂ ਸਾਡੇ ਸਿਮਿਟਰੀ ਅਤੇ ਫ਼ਿਊਨਰਲ ਸੈਂਟਰ ਵਾਲੇ ਸਥਾਨ ਅਤੇ ਉਪਲਬਧ ਸਹੂਲਤਾਂ ਦਾ ਹਵਾਲਾ ਲਓ।


ਸਥਾਨ

ਸ਼ਹਿਰ

ਸਿਮਿਟਰੀ

ਫ਼ਿਊਨਰਲ ਸੈਂਟਰ

ਦਾਹ-ਸੰਸਕਾਰ ਸੈਂਟਰ

ਦਾਹ-ਸੰਸਕਾਰ ਸਮੇਂ ਹਾਜ਼ਰੀ ਵਾਲੀ ਜਗ੍ਹਾ

Beechwood Cemetery
7241 Jane Street

Vaughan

●

 

 

 

Duffin Meadows Cemetery
2505 Brock Road North

Pickering

●

 

 

 

Elgin Mills Cemetery, Cremation and Funeral Centres
1591 Elgin Mills Road East

Richmond Hill

●

●

●

●

Meadowvale Cemetery, Cremation and Funeral Centres
7732 Mavis Road

Brampton

●

●

●

●

Mount Pleasant Cemetery, Cremation and Funeral Centres
375 Mount Pleasant Road

Toronto

●

●

●

●

Pine Hills Cemetery and Funeral Centres
625 Birchmount Road

Scarborough

●

●

 

 

Prospect Cemetery
1450 St. Clair Avenue West

Toronto

●

 

 

 

Thornton Cemetery, Cremation and Funeral Centres
1200 Thornton Road North

Oshawa

●

●

●

●

Toronto Necropolis Cemetery
200 Winchester Street

Toronto

●

 

 

 

York Cemetery and Funeral Centre
160 Beecroft Road

North York

●

●

 

 

The Simple Alternative Funeral Centre
1535 South Gateway Road

Mississauga

 

●

 

 

The Simple Alternative Funeral Centre
1057 Brock Road

Pickering

 

●

 

 

The Simple Alternative Funeral Centre
275 Lesmill Road

Toronto

 

●

 

 

/html>

Copyright 2025 © Mount Pleasant Group

  • Privacy Policy
  • Accessibility
  • Sitemap
  • Instagram Icon
  • Facebook link
  • Linked Icon
  • Twitter Icon
  • YouTube Icon
  • accessibility logo
  • BAO Consumer Information Guide